Dil Vich Tu (Punjabi – Gurmukhi)
Lyrics:
ਦਿਲ ਵਿੱਚ ਤੂੰ ਯਿਸੂ, ਹਰ ਵੇਲੇ ਰਹਿੰਦਾ
ਮੇਰੇ ਹਰ ਖ਼ਿਆਲ ਵਿੱਚ, ਤੂੰ ਹੀ ਵੱਸਦਾ
ਜਦੋਂ ਮੈਂ ਇਕੱਲਾ ਮਹਿਸੂਸ ਕਰਾਂ
ਤੂੰ ਮੇਰੇ ਕੋਲ ਹੋ ਕੇ, ਮੈਨੂੰ ਹੌਸਲਾ ਦੇਂਦਾ
ਮੇਰੇ ਦਿਲ ਦੀਆਂ ਧੜਕਣਾਂ ਵਿੱਚ
ਤੇਰਾ ਹੀ ਨਾਮ ਸੁਣਾਈ ਦੇਂਦਾ
ਹਰ ਖੁਸ਼ੀ ਵਿੱਚ ਤੂੰ, ਹਰ ਗ਼ਮ ਵਿੱਚ ਵੀ
ਮੇਰੇ ਨਾਲ ਰੱਬਾ, ਤੂੰ ਹਰ ਘੜੀ
ਤੇਰੇ ਪਿਆਰ ਨੇ, ਦਿਲ ਨੂਰ ਕਰਤਾ
ਮੇਰੇ ਅੰਦਰੋਂ ਹਰ ਡਰ ਦੂਰ ਕਰਤਾ
ਦਿਲ ਵਿੱਚ ਤੂੰ ਯਿਸੂ, ਸਦਾ ਲਈ
ਤੇਰੇ ਨਾਲ ਹੀ ਰੱਬਾ, ਮੇਰੀ ਜ਼ਿੰਦਗੀ ਸਹੀ
No comments:
Post a Comment